Sunday, April 6, 2014

Guru Hargobind killed so many animals during Hunting

ਗੁਰ ਬਿਲਾਸ ਪਾ: ੬, ਅਧਿਆਇ ੬  ਵਿਚ ਗੁਰੂ ਹਰਗੋਬਿਂੰਦ ਸਾਹਿਬ ਜੀ ਨਿਰਦਇਤਾ ਨਾਲ ਸ਼ਿਕਾਰ ਖੇਡਨ ਦਾ ਵਰਨਨ ਕਿਤਾ ਹੈ

ਦੋਹਿਰਾ।
ਸ਼ਾਹ ਨਿਕਟ ਜਾਵੈ ਗੁਰੂ ਜਬੈ ਕਰ ਯਾਦ।
ਪੁਨ ਸ਼ਕਾਰ ਖੇਲੇਂ ਪ੍ਰਭੂ ਪਰਸ਼ੋਤਮ ਮ੍ਰਿਜਾਦ।
ਚੋਪਈ।
ਸ੍ਰੀ ਗੁਰੂ ਅਗਰ ਸ਼ਿਕਾਰ ਖਿਲਾਵੈਂ।
ਬਨ ਕੇ ਜੀਵ ਜੰਤ ਬਹੁ ਘਾਵੈ।।
ਦੋਹਿਰਾ।
ਸ੍ਰੀ ਗੁਰੂ ਮਾਰਤ ਜੀਵ ਕਉ ਦਇਆ ਨ ਮਨ ਮੈਂ ਧਾਰ। (ਗੁਰ ਬਿਲਾਸ ਪਾ: ੬, ਅਧਿਆਇ ੬)